I WANT TO JOIN THE GREENS

ਮੈਂ THE GREENS ਵਿੱਚ ਸ਼ਾਮਲ ਹੋਣਾ ਚਾਹੁੰਦਾ/ਚਾਹੁੰਦੀ ਹਾਂ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮੈਂਬਰ ਬਣੋ ਅਤੇ ਅੱਜ ਹੀ ਇੱਕ ਬਿਹਤਰ ਸੰਸਾਰ ਲਈ ਸਾਡੇ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਵੋ!

ਮੈਂਬਰ ਬਣ ਕੇ ਤੁਸੀਂ ਪੂਰੇ ਆਸਟ੍ਰੇਲੀਆ ਵਿੱਚ ਸਮਾਨ-ਵਿਚਾਰਧਾਰਾ ਵਾਲੇ ਹਜ਼ਾਰਾਂ ਲੋਕਾਂ ਦੇ ਇੱਕ ਨੈੱਟਵਰਕ ਵਿੱਚ ਸ਼ਾਮਲ ਹੋਵੋਗੇ। ਅਸੀਂ ਵਧੇਰੇ ਬਰਾਬਰੀ ਵੱਲ ਰਾਸ਼ਟਰੀ ਏਜੰਡੇ ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਜਲਵਾਯੂ ਅੰਦੋਲਨ ਅਤੇ ਸਾਡੇ ਸਮੇਂ ਦੀਆਂ ਸਭ ਤੋਂ ਮਹੱਤਵਪੂਰਨ ਸਮਾਜਿਕ ਨਿਆਂ ਮੁਹਿੰਮਾਂ ਵਿੱਚ ਸਭ ਤੋਂ ਅੱਗੇ ਹਾਂ।

ਕਿਰਪਾ ਕਰਕੇ ਮੈਂਬਰਸ਼ਿਪ ਫਾਰਮ ਭਰੋ ਅਤੇ ਇਸ ਪਤੇ 'ਤੇ ਵਾਪਸ ਭੇਜੋ: PO Box 366, Westgate NSW 2048

ਜਾਂ ਈਮੇਲ ਰਾਹੀਂ office@nsw.greens.org.au ’ਤੇ

ਵਿਦੇਸ਼ੀ ਅਤੇ ਨਿਸ਼ੇਧਿਤ ਦਾਨੀਆਂ ਦੀਆਂ ਪੂਰੀਆਂ ਪਰਿਭਾਸ਼ਾਵਾਂ ਲਈਕਿਰਪਾ ਕਰਕੇ ਇੱਥੇ ਕਲਿੱਕ ਕਰੋ।

Copy of the translated membership form in Punjabi